• icon0183-5015511, 2258097, 5014411
  • iconkhalsacollegeamritsar@yahoo.com
  • IQAC

Department

Dr. Lavleen Kaur presented her research work on Paddy Stubble Management Technology at Harward University, Boston U.S.A.


 

Khalsa College, Amritsar is a premier educational institution and has played   significant role in green revolution. Dr. Lavleen Kaur Assistant. Professor of Agricultural Economics  was invited to present her research work on "An economic analysis of paddy stubble management technology in Amritsar District of Punjab" in 13th International Conference of Sustainable Development held on December 10th to 11th, 2019 at prestigious Harward University, Boston U.S.A. In her study Dr. Kaur found that adoption of paddy stubble management technology increased the cost of production upto Rs. 3500 per acre but on the other hand yield of paddy increased upto 28 quintal per acre which covers the additional cost incurred on adoption of technology. Moreover the adoption of technology also saved the amount of inputs used in paddy crop. The study further found that these results were possible only for those farmers who were adopting this technology for more than three years.  

            On this development, Dr. Mehal Singh Principal Khalsa College, Amritsar has greeted Dr. Lavleen Kaur for achievement and said the management of Khalsa College is always instrumental to encourage the research works of highest standard in the college.

 

 

 

ਪਰਾਲੀ ਦੀ ਖੇਤ ਵਿੱਚ ਸੁਚੱਜੀ ਵਰਤੋਂ ਨਾਲ ਉਪਜ ਵਧੀ

 ਇੱਕ ਸਦੀ ਤੋਂ ਵੱਧ ਪੁਰਾਣੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਨੇ ਹਰੇ ਇਨਕਲਾਬ ਵਿੱਚ ਉੱਗਾ ਯੋਗਦਾਨ ਪਾਇਆ ਸੀ। ਇਸ ਵਿਭਾਗ ਦੀ ਐਸ. ਪ੍ਰੋਫੈਸਰ ਡਾ: ਲਵਲੀਨ ਕੌਰ ਜੋ ਕਿ ਪਿਛਲੇ ਕੁਝ ਸਮੇਂ ਤੋਂ ਪਰਾਲੀ ਨੂੰ ਖੇਤ ਵਿੱਚ ਹੀ ਰਲਾਉਣ ਵਾਲੀਆਂ ਤਕਨੀਕਾਂ ਦੇ ਨਫੇ ਨੁਕਸਾਨ ਨੂੰ ਪਰਖ ਰਹੇ ਹਨ। ਇਸੇ ਅਧਾਰ ਤੇ ਉਹਨਾਂ ਨੂੰ ਅਮਰੀਕਾਂ ਦੀ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਵਲੋ ਆਪਣਾ ਖੋਜ ਪੱਤਰ ਪੜ੍ਹਨ ਲਈ 10 ਤੋਂ 11 ਦਸੰਬਰ ਨੂੰ ਹੋਈ 13ਵੀਂ ਅੰਤਰਰਾਸ਼ਟਰੀ ਟਿਕਾਊ ਖੇਤੀਬਾੜੀ ਨਾਲ ਸਬੰਧੰਤ ਕਾਨਫਰੰਸ ਵਿੱਚ ਸੱਦਿਆ ਗਿਆ। ਆਪਣੇ ਖੋਜ ਪੱਤਰ ਡਾ: ਕੌਰ ਨੇ ਕਿਹਾ ਕਿ ਇਹਨਾਂ ਤਕਨੀਕਾਂ ਨਾਲ ਤਕਰੀਬਨ 3,500 ਰੁਪਏ ਪ੍ਰਤੀ ਏਕੜ ਖਰਚਾ ਤਾਂ ਜਰੂਰ ਵੱਧ ਜਾਂਦਾ ਹੈ ਪਰ ਉਪਜ 28 ਕਵਿੰਟਲ ਤੱਕ ਹੋ ਜਾਂਦਾ ਹੈ। ਜਿਸ ਨਾਲ ਇਹ ਵਾਧੂ ਕੀਤਾ ਖਰਚ ਪੂਰਾ ਹੋ ਜਾਂਦਾ ਹੈ।

ਡਾ: ਕੌਰ ਦੀ ਇਸ ਉਪਲੱਬਧੀ ਤੇ ਡਾ: ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰਬੰਧਕੀ ਕਮੇਟ ਹਮੇਸ਼ਾਂ ਹੀ ਮਿਆਰੀ ਖੋਜ ਕਾਰਜਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਤੱਤਪਰ ਰਹਿੰਦੀ ਹੈ।